Search Previous Year Questions

Find real questions from previous competitive exam papers with answers and solutions.

Leave the keyword blank to browse saved questions for your selected exam, newest papers first. Add a keyword, year or topic to narrow the results.

Browse complete papers
Showing 10 question(s)
Clear

Question 91

Punjab Police SI 2022• Full Test

'Phonate' ਸ਼ਬਦ ਦਾ ਪੰਜਾਬੀ ਅਨੁਵਾਦ ਹੈ। 

  1. AOption (a)

    ਆਵਾਜ਼ 

  2. BOption (b)

    ਫੋਨ ਕਰਨਾ 

  3. COption (c)

    ਧੁਨੀ ਉਪਜਾਉਣਾ 

  4. DOption (d)

    ਫੋਨ ਕਾਰਕ 

View answer & explanation

Correct answer

Answer: (a)A.

ਆਵਾਜ਼ 

Explanation not yet available.

Question 92

Punjab Police SI 2022• Full Test

'The people of India are poor in general' ਵਾਕ ਦਾ ਪੰਜਾਬੀ ਅਨੁਵਾਦ ਹੈ। 

  1. AOption (a)

    ਭਾਰਤ ਦੇ ਲੋਕ ਜ਼ਿਆਦਾ ਗਰੀਬ ਹਨ। 

  2. BOption (b)

    ਭਾਰਤ ਦਾ ਲੋਕ ਆਮ ਕਰਕੇ ਗਰੀਬ ਹਨ। 

  3. COption (c)

    ਭਾਰਤ ਦੇ ਲੋਕ ਆਮ ਕਰਕੇ ਗਰੀਬ ਹਨ। 

  4. DOption (d)

    ਭਾਰਤ ਦਾ ਲੋਕ ਆਮ  ਕਰਕੇ ਗਰੀਬ ਹੈ। 

View answer & explanation

Correct answer

Answer: (a)A.

ਭਾਰਤ ਦੇ ਲੋਕ ਜ਼ਿਆਦਾ ਗਰੀਬ ਹਨ। 

Explanation not yet available.

Question 93

Punjab Police SI 2022• Full Test

‘Position of the people in the rural sides of India is very pitiable’ ਵਾਕ ਦਾ ਪੰਜਾਬੀ ਅਨੁਵਾਦ ਹੈ। 

  1. AOption (a)

    ਭਾਰਤ ਦੇ ਦਿਹਾਤੀ ਇਲਾਕਿਆਂ ਵਿਚ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ। 

  2. BOption (b)

    ਭਾਰਤੀ ਪਿੰਡਾਂ ਵਿਚ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ। 

  3. COption (c)

    ਭਾਰਤ ਦੇ ਦਿਹਾਤੀ ਇਲਾਕਿਆਂ ਦੇ ਲੋਕਾਂ ਵਿਚ ਹਾਲਤ ਬਹੁਤ ਤਰਸਯੋਗ ਹੈ। 

  4. DOption (d)

    ਭਾਰਤ ਦੇ ਦੂਰ ਨੇੜਲੇ ਸਥਾਨਾ ਵਿਚ ਲੋਕਾਂ ਦੀ ਹਾਲਤ ਤਰਸਯੋਗ ਹੈ। 

View answer & explanation

Correct answer

Answer: (a)A.

ਭਾਰਤ ਦੇ ਦਿਹਾਤੀ ਇਲਾਕਿਆਂ ਵਿਚ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ। 

Explanation not yet available.

Question 94

Punjab Police SI 2022• Full Test

‘Homosexual’ ਸਬਦ ਦਾ ਪੰਜਾਬੀ ਅਨੁਵਾਦ ਹੈ। 

  1. AOption (a)

    ਦੁਲਿੰਗਕਤਾ

  2. BOption (b)

    ਸਮਲਿੰਗਤਾ 

  3. COption (c)

    ਸਮਲਿੰਗੀ

  4. DOption (d)

    ਉਲਟ-ਲਿੰਗੀ 

View answer & explanation

Correct answer

Answer: (a)A.

ਦੁਲਿੰਗਕਤਾ

Explanation not yet available.

Question 95

Punjab Police SI 2022• Full Test

‘The police brought the dead body of slain leader.' ਵਾਕ ਦਾ ਪੰਜਾਬੀ ਅਨੁਵਾਦ ਹੈ। 

  1. AOption (a)

    ਪੁਲਿਸ ਨੇ ਨੇਤਾ ਦੀ ਕਤਲ ਹੋਈ ਲਾਸ਼ ਨੂੰ ਲਿਆਂਦਾ। 

  2. BOption (b)

    ਪੁਲਿਸ ਨੇ ਕਤਲ ਹੋਏ ਨੇਤਾ ਦੀ ਲਾਸ਼ ਨੂੰ ਲਿਆਂਦਾ। 

  3. COption (c)

    ਪੁਲਿਸ ਨੇ ਕਾਤਲ ਨੇਤਾ ਦੀ  ਲਾਸ਼ ਨੂੰ ਲਿਆਂਦਾ। 

  4. DOption (d)

    ਪੁਲਿਸ ਨੇ ਕਤਲ ਕਰਕੇ ਨੇਤਾ ਦੀ ਲਾਸ਼ ਨੂੰ ਲਿਆਂਦਾ। 

View answer & explanation

Correct answer

Answer: (a)A.

ਪੁਲਿਸ ਨੇ ਨੇਤਾ ਦੀ ਕਤਲ ਹੋਈ ਲਾਸ਼ ਨੂੰ ਲਿਆਂਦਾ। 

Explanation not yet available.

Question 96

Punjab Police SI 2022• Full Test

ਮਧਕਾਲੀਨ ਭਾਰਤ ਵਿਚ ਦਲਿਤ ਦੀ ਸਥਿਤੀ ਤੇ ਮਾਨਸਿਕਤਾ ਨੂੰ ਮਨੁੰਵਾਦੀ ਵਿਚਾਰਧਾਰਾ ਅਤੇ ਕਰਮ ਸਿਧਾਂਤਾਂ ਵਰਗੇ ਪ੍ਰਾਭੌਤਿਕ ਵਿਚਾਰਾਂ ਨੇ ਆਤਮ-ਹੀਣਤਾ ਅਤੇ ਜ਼ਹਿਨੀ ਗੁਲਾਮੀ ਦੇ ਅਹਿਸਾਸ ਨਾਲ ਭਰ ਦਿੱਤਾ ਸੀ। ਅਜਿਹੀ ਸਥਿਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਲੀਨ ਵਰਗ ਦੇ ਵਿਚਾਰਧਾਰਾਈ ਪ੍ਰਬੰਧਾਂ ਦਾ ਪ੍ਰਤੀ-ਉਤਰ ਪੇਸ਼ ਕਰਨ ਲਈ ਕ੍ਰਾਂਤੀਕਾਰੀ ਉਪਦੇਸ਼ਾਂ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਦਬੇ-ਕੁਚਲੇ, ਨੀਵੇਂ-ਨਿਤਾਣੇ ਲੋਕਾਂ ਨੂੰ ਆਤਮ-ਸਨਮਾਨ ਨਾਲ ਜਿਉਣ ਦਾ ਰਾਹ ਸਿਖਾਉਂਦੀ ਹੈ। ਮਧਕਾਲੀ ਚੇਤਨਾ ਵਿਧੀ ਦੇ ਅਨੁਰੂਪ ਬਾਣੀ ਦੇ ਇਨ੍ਹਾਂ ਉਪਦੇਸ਼ਾਂ ਦੇ ਸਰੋਕਾਰ ਡੂੰਘੀ ਤਰ੍ਹਾਂ ਆਮ-ਲੋਕਾਈ ਅਤੇ ਦਲਿਤ ਵਰਗਾਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰਬਾਣੀ ਦਾ ਸਮੁੱਚਾ ਪਾਠ ਪ੍ਰਬੰਧ ਹਾਸ਼ੀਆਗਤ-ਚੇਤਨਾ ਦਾ ਟੈਕਸਟ ਬਣ ਕੇ ਉਭਰਦਾ ਹੈ। ਇਸ ਤੋਂ ਇਲਾਵਾ ਇਹ ਹਰ ਤਰਾਂ ਦੇ ਦਮਨ ਅਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਜਗਾਉਂਦਾ ਹੈ। ਇਹ ਮਨੁੱਖ ਮਾਤਰ ਦੀ ਬੁਨਿਆਦੀ ਏਕਤਾ ਅਤੇ ਸਮਾਨਤਾ ਦਾ ਅਜਿਹਾ ਧਰਾਤਲ ਤਲਾਸ਼ ਕਰਦਾ ਹੈ ਜਿੱਥੇ ਕੁਲੀਤ ਅਤੇ ਦਲਿਤ, ਗਰੀਬ ਅਤੇ ਅਮੀਰ, ਇਸਤਰੀ ਅਤੇ ਪੁਰਸ਼ ਦਾ ਵਿਤਕਰਾ ਮਿਟ ਜਾਂਦਾ ਹੈ। ਮਨੂੰਵਾਦੀ ਵਿਚਾਰਧਾਰਾ ਅਨੁਸਾਰ ਇਸ ਦੇਸ਼ ਵਿਚ ਦਲਿਤ ਜਾਂ ਸ਼ੂਦਰ ਨੂੰ ਸ਼ਾਸਤਰ ਪੜ੍ਹਨ ਸੁਣਨ ਦਾ ਕੋਈ ਹੱਕ ਨਹੀਂ ਸੀ।

ਉਪਰੋਕਤ ਪੈਰੇ ਦਾ ਢੁੱਕਵਾਂ ਸਿਰਲੇਖ ਹੈ। 

  1. AOption (a)

    ਗੁਰੂ ਗ੍ਰੰਥ ਸਾਹਿਬ ਵਿਚ ਹਾਸ਼ੀਅਗਤ ਚੇਤਨਾ 

  2. BOption (b)

    ਮਨੂੰ ਸਿਮਰਤੀ ਦਾ ਪ੍ਰਭਾਵ

  3. COption (c)

    ਗੁਰਬਾਣੀ ਦਾ ਕਰਮ ਸਿਧਾਂਤ

  4. DOption (d)

    ਗੁਰਬਾਣੀ ਵਿਚ ਦਮਨ ਤੇ ਸੋਸ਼ਣ ਦੇ ਸੰਕਲਪ 

View answer & explanation

Correct answer

Answer: (a)A.

ਗੁਰੂ ਗ੍ਰੰਥ ਸਾਹਿਬ ਵਿਚ ਹਾਸ਼ੀਅਗਤ ਚੇਤਨਾ 

Explanation not yet available.

Question 97

Punjab Police SI 2022• Full Test

ਮਧਕਾਲੀਨ ਭਾਰਤ ਵਿਚ ਦਲਿਤ ਦੀ ਸਥਿਤੀ ਤੇ ਮਾਨਸਿਕਤਾ ਨੂੰ ਮਨੁੰਵਾਦੀ ਵਿਚਾਰਧਾਰਾ ਅਤੇ ਕਰਮ ਸਿਧਾਂਤਾਂ ਵਰਗੇ ਪ੍ਰਾਭੌਤਿਕ ਵਿਚਾਰਾਂ ਨੇ ਆਤਮ-ਹੀਣਤਾ ਅਤੇ ਜ਼ਹਿਨੀ ਗੁਲਾਮੀ ਦੇ ਅਹਿਸਾਸ ਨਾਲ ਭਰ ਦਿੱਤਾ ਸੀ। ਅਜਿਹੀ ਸਥਿਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਲੀਨ ਵਰਗ ਦੇ ਵਿਚਾਰਧਾਰਾਈ ਪ੍ਰਬੰਧਾਂ ਦਾ ਪ੍ਰਤੀ-ਉਤਰ ਪੇਸ਼ ਕਰਨ ਲਈ ਕ੍ਰਾਂਤੀਕਾਰੀ ਉਪਦੇਸ਼ਾਂ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਦਬੇ-ਕੁਚਲੇ, ਨੀਵੇਂ-ਨਿਤਾਣੇ ਲੋਕਾਂ ਨੂੰ ਆਤਮ-ਸਨਮਾਨ ਨਾਲ ਜਿਉਣ ਦਾ ਰਾਹ ਸਿਖਾਉਂਦੀ ਹੈ। ਮਧਕਾਲੀ ਚੇਤਨਾ ਵਿਧੀ ਦੇ ਅਨੁਰੂਪ ਬਾਣੀ ਦੇ ਇਨ੍ਹਾਂ ਉਪਦੇਸ਼ਾਂ ਦੇ ਸਰੋਕਾਰ ਡੂੰਘੀ ਤਰ੍ਹਾਂ ਆਮ-ਲੋਕਾਈ ਅਤੇ ਦਲਿਤ ਵਰਗਾਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰਬਾਣੀ ਦਾ ਸਮੁੱਚਾ ਪਾਠ ਪ੍ਰਬੰਧ ਹਾਸ਼ੀਆਗਤ-ਚੇਤਨਾ ਦਾ ਟੈਕਸਟ ਬਣ ਕੇ ਉਭਰਦਾ ਹੈ। ਇਸ ਤੋਂ ਇਲਾਵਾ ਇਹ ਹਰ ਤਰਾਂ ਦੇ ਦਮਨ ਅਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਜਗਾਉਂਦਾ ਹੈ। ਇਹ ਮਨੁੱਖ ਮਾਤਰ ਦੀ ਬੁਨਿਆਦੀ ਏਕਤਾ ਅਤੇ ਸਮਾਨਤਾ ਦਾ ਅਜਿਹਾ ਧਰਾਤਲ ਤਲਾਸ਼ ਕਰਦਾ ਹੈ ਜਿੱਥੇ ਕੁਲੀਤ ਅਤੇ ਦਲਿਤ, ਗਰੀਬ ਅਤੇ ਅਮੀਰ, ਇਸਤਰੀ ਅਤੇ ਪੁਰਸ਼ ਦਾ ਵਿਤਕਰਾ ਮਿਟ ਜਾਂਦਾ ਹੈ। ਮਨੂੰਵਾਦੀ ਵਿਚਾਰਧਾਰਾ ਅਨੁਸਾਰ ਇਸ ਦੇਸ਼ ਵਿਚ ਦਲਿਤ ਜਾਂ ਸ਼ੂਦਰ ਨੂੰ ਸ਼ਾਸਤਰ ਪੜ੍ਹਨ ਸੁਣਨ ਦਾ ਕੋਈ ਹੱਕ ਨਹੀਂ ਸੀ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਦਾ ਪ੍ਰਤੀ-ਉਤਰ ਪੇਸ਼ ਕਰਦੀ ਹੈ? 

  1. AOption (a)

    ਕੁਲੀਨ ਵਰਗ ਦਾ

  2. BOption (b)

    ਮਨੂੰ ਸਿਮਰਤੀ ਦੇ ਕਰਮ ਸਿਧਾਂਤ ਦਾ

  3. COption (c)

    ਮਧਕਾਲੀ ਚੇਤਨਾ ਵਿਧੀ ਦਾ

  4. DOption (d)

    ਦਲਿਤ-ਚੇਤਨਾ ਦਾ

View answer & explanation

Correct answer

Answer: (a)A.

ਕੁਲੀਨ ਵਰਗ ਦਾ

Explanation not yet available.

Question 98

Punjab Police SI 2022• Full Test

ਮਧਕਾਲੀਨ ਭਾਰਤ ਵਿਚ ਦਲਿਤ ਦੀ ਸਥਿਤੀ ਤੇ ਮਾਨਸਿਕਤਾ ਨੂੰ ਮਨੁੰਵਾਦੀ ਵਿਚਾਰਧਾਰਾ ਅਤੇ ਕਰਮ ਸਿਧਾਂਤਾਂ ਵਰਗੇ ਪ੍ਰਾਭੌਤਿਕ ਵਿਚਾਰਾਂ ਨੇ ਆਤਮ-ਹੀਣਤਾ ਅਤੇ ਜ਼ਹਿਨੀ ਗੁਲਾਮੀ ਦੇ ਅਹਿਸਾਸ ਨਾਲ ਭਰ ਦਿੱਤਾ ਸੀ। ਅਜਿਹੀ ਸਥਿਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਲੀਨ ਵਰਗ ਦੇ ਵਿਚਾਰਧਾਰਾਈ ਪ੍ਰਬੰਧਾਂ ਦਾ ਪ੍ਰਤੀ-ਉਤਰ ਪੇਸ਼ ਕਰਨ ਲਈ ਕ੍ਰਾਂਤੀਕਾਰੀ ਉਪਦੇਸ਼ਾਂ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਦਬੇ-ਕੁਚਲੇ, ਨੀਵੇਂ-ਨਿਤਾਣੇ ਲੋਕਾਂ ਨੂੰ ਆਤਮ-ਸਨਮਾਨ ਨਾਲ ਜਿਉਣ ਦਾ ਰਾਹ ਸਿਖਾਉਂਦੀ ਹੈ। ਮਧਕਾਲੀ ਚੇਤਨਾ ਵਿਧੀ ਦੇ ਅਨੁਰੂਪ ਬਾਣੀ ਦੇ ਇਨ੍ਹਾਂ ਉਪਦੇਸ਼ਾਂ ਦੇ ਸਰੋਕਾਰ ਡੂੰਘੀ ਤਰ੍ਹਾਂ ਆਮ-ਲੋਕਾਈ ਅਤੇ ਦਲਿਤ ਵਰਗਾਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰਬਾਣੀ ਦਾ ਸਮੁੱਚਾ ਪਾਠ ਪ੍ਰਬੰਧ ਹਾਸ਼ੀਆਗਤ-ਚੇਤਨਾ ਦਾ ਟੈਕਸਟ ਬਣ ਕੇ ਉਭਰਦਾ ਹੈ। ਇਸ ਤੋਂ ਇਲਾਵਾ ਇਹ ਹਰ ਤਰਾਂ ਦੇ ਦਮਨ ਅਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਜਗਾਉਂਦਾ ਹੈ। ਇਹ ਮਨੁੱਖ ਮਾਤਰ ਦੀ ਬੁਨਿਆਦੀ ਏਕਤਾ ਅਤੇ ਸਮਾਨਤਾ ਦਾ ਅਜਿਹਾ ਧਰਾਤਲ ਤਲਾਸ਼ ਕਰਦਾ ਹੈ ਜਿੱਥੇ ਕੁਲੀਤ ਅਤੇ ਦਲਿਤ, ਗਰੀਬ ਅਤੇ ਅਮੀਰ, ਇਸਤਰੀ ਅਤੇ ਪ��ਰਸ਼ ਦਾ ਵਿਤਕਰਾ ਮਿਟ ਜਾਂਦਾ ਹੈ। ਮਨੂੰਵਾਦੀ ਵਿਚਾਰਧਾਰਾ ਅਨੁਸਾਰ ਇਸ ਦੇਸ਼ ਵਿਚ ਦਲਿਤ ਜਾਂ ਸ਼ੂਦਰ ਨੂੰ ਸ਼ਾਸਤਰ ਪੜ੍ਹਨ ਸੁਣਨ ਦਾ ਕੋਈ ਹੱਕ ਨਹੀਂ ਸੀ।

ਮਨੂੰ ਦੀ ਵਿਚਾਰਧਾਰਾ ਮੁਤਾਬਿਕ ਸ਼ਾਸਤਰ ਵਿਦਿਆ ਹਾਸਿਲ ਕਰਨ ਦਾ ਹੱਕ ਕਿਸ ਨੂੰ ਨਹੀਂ ਸੀ? 

  1. AOption (a)

    ਬ੍ਰਾਹਮਣਾਂ ਨੂੰ

  2. BOption (b)

    ਕਸ਼ੱਤਰੀਆਂ ਨੂੰ

  3. COption (c)

    ਸ਼ੁਦਰਾਂ ਨੂੰ

  4. DOption (d)

    ਵੈਸ਼ਾਂ ਨੂੰ

View answer & explanation

Correct answer

Answer: (a)A.

ਬ੍ਰਾਹਮਣਾਂ ਨੂੰ

Explanation not yet available.

Question 99

Punjab Police SI 2022• Full Test

ਮਧਕਾਲੀਨ ਭਾਰਤ ਵਿਚ ਦਲਿਤ ਦੀ ਸਥਿਤੀ ਤੇ ਮਾਨਸਿਕਤਾ ਨੂੰ ਮਨੁੰਵਾਦੀ ਵਿਚਾਰਧਾਰਾ ਅਤੇ ਕਰਮ ਸਿਧਾਂਤਾਂ ਵਰਗੇ ਪ੍ਰਾਭੌਤਿਕ ਵਿਚਾਰਾਂ ਨੇ ਆਤਮ-ਹੀਣਤਾ ਅਤੇ ਜ਼ਹਿਨੀ ਗੁਲਾਮੀ ਦੇ ਅਹਿਸਾਸ ਨਾਲ ਭਰ ਦਿੱਤਾ ਸੀ। ਅਜਿਹੀ ਸਥਿਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਲੀਨ ਵਰਗ ਦੇ ਵਿਚਾਰਧਾਰਾਈ ਪ੍ਰਬੰਧਾਂ ਦਾ ਪ੍ਰਤੀ-ਉਤਰ ਪੇਸ਼ ਕਰਨ ਲਈ ਕ੍ਰਾਂਤੀਕਾਰੀ ਉਪਦੇਸ਼ਾਂ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਦਬੇ-ਕੁਚਲੇ, ਨੀਵੇਂ-ਨਿਤਾਣੇ ਲੋਕਾਂ ਨੂੰ ਆਤਮ-ਸਨਮਾਨ ਨਾਲ ਜਿਉਣ ਦਾ ਰਾਹ ਸਿਖਾਉਂਦੀ ਹੈ। ਮਧਕਾਲੀ ਚੇਤਨਾ ਵਿਧੀ ਦੇ ਅਨੁਰੂਪ ਬਾਣੀ ਦੇ ਇਨ੍ਹਾਂ ਉਪਦੇਸ਼ਾਂ ਦੇ ਸਰੋਕਾਰ ਡੂੰਘੀ ਤਰ੍ਹਾਂ ਆਮ-ਲੋਕਾਈ ਅਤੇ ਦਲਿਤ ਵਰਗਾਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰਬਾਣੀ ਦਾ ਸਮੁੱਚਾ ਪਾਠ ਪ੍ਰਬੰਧ ਹਾਸ਼ੀਆਗਤ-ਚੇਤਨਾ ਦਾ ਟੈਕਸਟ ਬਣ ਕੇ ਉਭਰਦਾ ਹੈ। ਇਸ ਤੋਂ ਇਲਾਵਾ ਇਹ ਹਰ ਤਰਾਂ ਦੇ ਦਮਨ ਅਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਜਗਾਉਂਦਾ ਹੈ। ਇਹ ਮਨੁੱਖ ਮਾਤਰ ਦੀ ਬੁਨਿਆਦੀ ਏਕਤਾ ਅਤੇ ਸਮਾਨਤਾ ਦਾ ਅਜਿਹਾ ਧਰਾਤਲ ਤਲਾਸ਼ ਕਰਦਾ ਹੈ ਜਿੱਥੇ ਕੁਲੀਤ ਅਤੇ ਦਲਿਤ, ਗਰੀਬ ਅਤੇ ਅਮੀਰ, ਇਸਤਰੀ ਅਤੇ ਪੁਰਸ਼ ਦਾ ਵਿਤਕਰਾ ਮਿਟ ਜਾਂਦਾ ਹੈ। ਮਨੂੰਵਾਦੀ ਵਿਚਾਰਧਾਰਾ ਅਨੁਸਾਰ ਇਸ ਦੇਸ਼ ਵਿਚ ਦਲਿਤ ਜਾਂ ਸ਼ੂਦਰ ਨੂੰ ਸ਼ਾਸਤਰ ਪੜ੍ਹਨ ਸੁਣਨ ਦਾ ਕੋਈ ਹੱਕ ਨਹੀਂ ਸੀ।

ਬਾਣੀ ਦੇ  ਸਰੋਕਾਰਾਂ ਦਾ ਸਬੰਧ ਹੈ। 

  1. AOption (a)

    ਕੁਲੀਨ ਲੋਕਾਂ ਨਾਲ

  2. BOption (b)

    ਆਮ ਲੋਕਾਈ ਨਾਲ

  3. COption (c)

    ਕੇਵਲ ਦਲਿਤਾਂ ਨਾਲ

  4. DOption (d)

    ਵਿਸ਼ੇਸ਼ ਬਾਣੀ-ਪ੍ਰਬੰਧ ਨਾਲ

View answer & explanation

Correct answer

Answer: (a)A.

ਕੁਲੀਨ ਲੋਕਾਂ ਨਾਲ

Explanation not yet available.

Question 100

Punjab Police SI 2022• Full Test

ਮਧਕਾਲੀਨ ਭਾਰਤ ਵਿਚ ਦਲਿਤ ਦੀ ਸਥਿਤੀ ਤੇ ਮਾਨਸਿਕਤਾ ਨੂੰ ਮਨੁੰਵਾਦੀ ਵਿਚਾਰਧਾਰਾ ਅਤੇ ਕਰਮ ਸਿਧਾਂਤਾਂ ਵਰਗੇ ਪ੍ਰਾਭੌਤਿਕ ਵਿਚਾਰਾਂ ਨੇ ਆਤਮ-ਹੀਣਤਾ ਅਤੇ ਜ਼ਹਿਨੀ ਗੁਲਾਮੀ ਦੇ ਅਹਿਸਾਸ ਨਾਲ ਭਰ ਦਿੱਤਾ ਸੀ। ਅਜਿਹੀ ਸਥਿਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਲੀਨ ਵਰਗ ਦੇ ਵਿਚਾਰਧਾਰਾਈ ਪ੍ਰਬੰਧਾਂ ਦਾ ਪ੍ਰਤੀ-ਉਤਰ ਪੇਸ਼ ਕਰਨ ਲਈ ਕ੍ਰਾਂਤੀਕਾਰੀ ਉਪਦੇਸ਼ਾਂ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਦਬੇ-ਕੁਚਲੇ, ਨੀਵੇਂ-ਨਿਤਾਣੇ ਲੋਕਾਂ ਨੂੰ ਆਤਮ-ਸਨਮਾਨ ਨਾਲ ਜਿਉਣ ਦਾ ਰਾਹ ਸਿਖਾਉਂਦੀ ਹੈ। ਮਧਕਾਲੀ ਚੇਤਨਾ ਵਿਧੀ ਦੇ ਅਨੁਰੂਪ ਬਾਣੀ ਦੇ ਇਨ੍ਹਾਂ ਉਪਦੇਸ਼ਾਂ ਦੇ ਸਰੋਕਾਰ ਡੂੰਘੀ ਤਰ੍ਹਾਂ ਆਮ-ਲੋਕਾਈ ਅਤੇ ਦਲਿਤ ਵਰਗਾਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰਬਾਣੀ ਦਾ ਸਮੁੱਚਾ ਪਾਠ ਪ੍ਰਬੰਧ ਹਾਸ਼ੀਆਗਤ-ਚੇਤਨਾ ਦਾ ਟੈਕਸਟ ਬਣ ਕੇ ਉਭਰਦਾ ਹੈ। ਇਸ ਤੋਂ ਇਲਾਵਾ ਇਹ ਹਰ ਤਰਾਂ ਦੇ ਦਮਨ ਅਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਜਗਾਉਂਦਾ ਹੈ। ਇਹ ਮਨੁੱਖ ਮਾਤਰ ਦੀ ਬੁਨਿਆਦੀ ਏਕਤਾ ਅਤੇ ਸਮਾਨਤਾ ਦਾ ਅਜਿਹਾ ਧਰਾਤਲ ਤਲਾਸ਼ ਕਰਦਾ ਹੈ ਜਿੱਥੇ ਕੁਲੀਤ ਅਤੇ ਦਲਿਤ, ਗਰੀਬ ਅਤੇ ਅਮੀਰ, ਇਸਤਰੀ ਅਤੇ ਪੁਰਸ਼ ਦਾ ਵਿਤਕਰਾ ਮਿਟ ਜਾਂਦਾ ਹੈ। ਮਨੂੰਵਾਦੀ ਵਿਚਾਰਧਾਰਾ ਅਨੁਸਾਰ ਇਸ ਦੇਸ਼ ਵਿਚ ਦਲਿਤ ਜਾਂ ਸ਼ੂਦਰ ਨੂੰ ਸ਼ਾਸਤਰ ਪੜ੍ਹਨ ਸੁਣਨ ਦਾ ਕੋਈ ਹੱਕ ਨਹੀਂ ਸੀ।

ਗੁਰਬਾਣੀ ਵਿਚ ਹਾਸ਼ੀਅਗਤ ਲੋਕਾਂ ਲਈ  ਕੀ  ਕਾਮਨਾ ਕੀਤੀ ਗਈ ਹੈ? 

  1. AOption (a)

    ਆਪਣੇ ਕਰਮਾਂ ਦਾ ਫਲ ਪਾਉਣ ਦੀ

  2. BOption (b)

    ਗ੍ਰਹਿਸਥੀ ਜੀਵਨ ਜਿਉਣ ਦੀ 

  3. COption (c)

    ਪਾਠ-ਪੂਜਾ ਕਰਨ ਦੀ

  4. DOption (d)

    ਆਤਮ-ਸਨਮਾਨ ਨਾਲ ਜ਼ਿਉਣ ਦੀ 

View answer & explanation

Correct answer

Answer: (a)A.

ਆਪਣੇ ਕਰਮਾਂ ਦਾ ਫਲ ਪਾਉਣ ਦੀ

Explanation not yet available.