ਹੇਠਾਂਦਿੱਤੇਵਿੱਚੋਂਕਿਹੜਾ ਸ਼ਬਦ ਲਿੰਗ ਬਦਲਣ ਨਾਲ ਬਣਿਆ ਹੈ?
- AOption (a)
ਅਧਿਆਪਿਕਾ
- BOption (b)
ਲੇਖਕ
- COption (c)
ਰਾਜਾ
- DOption (d)
ਵਿਦਿਆਰਥੀ
View answer & explanationHide answer & explanation
Correct answer
ਅਧਿਆਪਿਕਾ
Find real questions from previous competitive exam papers with answers and solutions.
Leave the keyword blank to browse saved questions for your selected exam, newest papers first. Add a keyword, year or topic to narrow the results.
Browse complete papersਹੇਠਾਂਦਿੱਤੇਵਿੱਚੋਂਕਿਹੜਾ ਸ਼ਬਦ ਲਿੰਗ ਬਦਲਣ ਨਾਲ ਬਣਿਆ ਹੈ?
ਅਧਿਆਪਿਕਾ
ਲੇਖਕ
ਰਾਜਾ
ਵਿਦਿਆਰਥੀ
Correct answer
ਅਧਿਆਪਿਕਾ
ਮੀਠਾ' ਸ਼ਬਦ ਕਿਸ ਭੇਦ ਵਿੱਚ ਆਉਂਦਾ ਉਂ ਹੈ?
ਕਿਰਿਆ (Verb)
ਵਿਸ਼ੇਸ਼ਣ (Adjective)
ਵਿਸਮਯਾਦੀਬੋਧਕ (Interjection)
ਸੰਬੰਧਕ (Conjunction)
Correct answer
ਕਿਰਿਆ (Verb)
"In a tick" ਦਾ ਸਹੀ ਅਰਥ ਕੀ ਹੈ?
ਅੱਗੇ
ਰੁਕੋ
ਦੇਰੀ
ਜਲਦੀ
Correct answer
ਅੱਗੇ
ਸਹੀ ਵਿਸ਼ਰਾਮ ਚਿੰਨ੍ਹਵਾਲਾ ਸ਼ਬਦ ਦੱਸੋ
ਹਾਏ?
ਸ਼ਾਬਾਸ਼!
ਬੱਲੇਓਏ/
ਹੈਂ'
Correct answer
ਹਾਏ?
"ਪੰਜਾਬ" ਕਿਸ ਨਾਂਵ ਦੀ ਉਦਾਹਰਣ ਹੈ?
ਜਾਤੀਵਾਚਕ ਨਾਂਵ
ਵਸਤੂਵਾਚਕ ਨਾਂਵ
ਖਾਸ ਨਾਂਵ
ਭਾਵਵਾਚਕ ਨਾਂਵ
Correct answer
ਜਾਤੀਵਾਚਕ ਨਾਂਵ
English Sentence: "The new policy will help in reducing pollution in the city."
Which of the following is the perfect translation?
"ਨਵੀਂ ਨੀਤੀ ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰੇਗੀ।"
"ਨਵੀਂ ਨੀਤੀ ਸ਼ਹਿਰ ਵਿੱਚ ਪ੍ਰਦੂਸ਼ਣ ਘਟਾਵੇਗੀ।"
"ਨਵੀਂ ਨੀਤੀ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰੇਗੀ।"
"ਨਵੀਂ ਨੀਤੀ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਦੇਵੇਗੀ।"
Correct answer
"ਨਵੀਂ ਨੀਤੀ ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰੇਗੀ।"
ਹੇਠਲੇਵਾਕਾਂਵਿੱਚੋਂਕਿਹੜਾ ਵਾਕ ਸਹੀ ਨਹੀਂ ਹੈ?
ਪਿਛਲੇਸਾਲ ਭਾਰਤੀ ਟੀਮ ਕ੍ਰਿਕਟ ਮੈਚ ਜਿੱਤੀ ਸੀ।
ਹਿੰਮਤ ਹੋਵੇਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ।
ਦੂਜੇਆਂ ਦੇਕੱਮ ਵਿੱਚ ਲੱਤ ਨਾ ਅੜਾਓ।
ਜਿਸ 'ਤੇਰੱਬ ਮਿਹਰਬਾਨ ਹੁੰਦਾ ਹੈਉਸਦੀ ਬੱਲੇ-ਬੱਲੇਹੁੰਦੀ ਹੈ।
Correct answer
ਪਿਛਲੇਸਾਲ ਭਾਰਤੀ ਟੀਮ ਕ੍ਰਿਕਟ ਮੈਚ ਜਿੱਤੀ ਸੀ।
ਹੇਠ ਲਿਖਿਆਂਵਿੱਚੋਂਕਿਹੜਾ ਸ਼ਬਦ ਧਾਤੂ (Root verb) ਨਹੀਂ ਹੈ?
ਲਿਖ
ਲਿਖਣਾ
ਪੀ
ਭੱਜ
Correct answer
ਲਿਖ
ਹੇਠਲੇਵਾਕਾਂਵਿੱਚ ਸਹੀ ਵਾਕ ਦੱਸੋ
ਰਿਸ਼ਤੇਦਾਰੀ ਆਪਣੀ ਜਗ੍ਹਾ ਹਿਸਾਬ ਕਿਤਾਬ ਆਪਣੀ ਜਗ੍ਹਾ
ਰਿਸ਼ਤੇਦਾਰੀ ਆਪਣੀ ਜਗਾ ਹਿਸਾਬ-ਕਿਤਾਬ ਆਪਣੀ ਜਗਾ।
ਰਿਸ਼ਤੇਦਾਰੀ ਆਪਣੀ ਜਗ੍ਹਾ ਹਿਸਾਬ-ਕਿਤਾਬ ਆਪਣੀ ਜਗ੍ਹਾ।
ਰਿਸ਼ਤੇ-ਦਾਰੀ ਆਪਣੀ ਜਗਾ ਹਿਸਾਬ ਕਿਤਾਬ ਆਪਣੀ ਜਗਾ।
Correct answer
ਰਿਸ਼ਤੇਦਾਰੀ ਆਪਣੀ ਜਗ੍ਹਾ ਹਿਸਾਬ ਕਿਤਾਬ ਆਪਣੀ ਜਗ੍ਹਾ
ਸਹੀ ਵਿਰੋਧੀ ਜੋੜਾ ਚੁਣੋ
ਦ੍ਰਿੜਤਾ / ਸ਼ਕਤੀ
ਰਚਨਾ / ਕਲਾ
ਭਰੋਸਾ / ਸੰਦੇਹ
ਨਿਰਭਰਤਾ / ਆਤਮਨਿਰਭਰਤਾ
Correct answer
ਦ੍ਰਿੜਤਾ / ਸ਼ਕਤੀ