Search Previous Year Questions

Find real questions from previous competitive exam papers with answers and solutions.

Leave the keyword blank to browse saved questions for your selected exam, newest papers first. Add a keyword, year or topic to narrow the results.

Browse complete papers
Showing 10 question(s)
Clear

Question 111

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

"ਗੁਆਂਢੀ " ਦਾ ਸਹੀ ਇਸਤਰੀ ਲਿੰਗ ਰੂਪ ਚੁਣੋ

  1. AOption (a)

    ਗੁਆਂਢਾ

  2. BOption (b)

    ਗੁਆਂਢਣ

  3. COption (c)

    ਗੁਆਂਢੀ

  4. DOption (d)

    ਗੁਆਂਢ

View answer & explanation

Correct answer

Answer: (a)A.

ਗੁਆਂਢਾ

Explanation not yet available.

Question 112

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

"ਬੂਟੇ" ਦਾ ਇੱਕਵਚਨ ਕੀ ਹੋਵੇਗਾ?

  1. AOption (a)

    ਬੂਟੀ

  2. BOption (b)

    ਬੂਟ

  3. COption (c)

    ਬੂਟਾ

  4. DOption (d)

    ਬੂਟੇਆ

View answer & explanation

Correct answer

Answer: (a)A.

ਬੂਟੀ

Explanation not yet available.

Question 113

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਸਾਧੂ ਨੇ ਬੀਰੇ ਨੂੰ ਸਰਾਪ ਦਿੱਤਾ ਜੋ ਕਿ ਉਸਦੇ ਲਈ_______ਸਾਬਤ ਹੋਇਆ। ਖ਼ਾਲੀ ਥਾਂ ਵਿਚ ਸਹੀ ਵਿਰੋਧੀ ਸ਼ਬਦ ਭਰੋ। 

  1. AOption (a)

    ਘਾਤਕ

  2. BOption (b)

    ਠੀਕ

  3. COption (c)

    ਵਰ

  4. DOption (d)

    ਡਰ

View answer & explanation

Correct answer

Answer: (a)A.

ਘਾਤਕ

Explanation not yet available.

Question 114

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਉਤੋਂ ਬੀਬੀਆਂ______ਵਿਚੋਂ ਕਾਲੇ ਕਾਂ । ਅਖਾਣ ਨੂੰ ਪੂਰਾ ਕਰਨ ਲਈ ਖਾਲੀ ਥਾਂ ਭਰੋ। 

  1. AOption (a)

    ਦਾੜ੍ਹੀਆਂ

  2. BOption (b)

    ਦਿਲ

  3. COption (c)

    ਅੰਦਰ

  4. DOption (d)

    ਦਿਮਾਗ

View answer & explanation

Correct answer

Answer: (a)A.

ਦਾੜ੍ਹੀਆਂ

Explanation not yet available.

Question 115

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਗੁਰਬਖਸ਼ ਕੌਰ ਦਾ ਇੱਕ ਪੁੱਤਰ...... ਹੈ ਤੇ ਦੂਜਾ ਵਿਆਹਿਆ। ਸਹੀ ਵਿਰੋਧੀ ਸ਼ਬਦ ਦੱਸੋ।

  1. AOption (a)

    ਵੱਡਾ

  2. BOption (b)

    ਨਿਕੰਮਾ

  3. COption (c)

    ਛੜ

  4. DOption (d)

    ਕੁਆਰਾ

View answer & explanation

Correct answer

Answer: (a)A.

ਵੱਡਾ

Explanation not yet available.

Question 116

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਪੰਜਾਬੀ ਵਿੱਚ ਦਿੱਤੇਗਏ ਵਾਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ।

ਪੈੱਨ ਕਿੱਥੇ ਰੱਖਿਆ ਹੋਇਆ ਹੈ?

  1. AOption (a)

    Why were the pen kept?

  2. BOption (b)

    Where has the pen keep? 

  3. COption (c)

    Where is the pen kept? 

  4. DOption (d)

    How is the pen kept? 

View answer & explanation

Correct answer

Answer: (a)A.

Why were the pen kept?

Explanation not yet available.

Question 117

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਹੇਠਾਂ ਦਿੱਤੇਦਾ ਪੰਜਾਬੀ ਅਨੁਵਾਦ ਕਰੋ।

"I'm feeling a bit under the weather today."

  1. AOption (a)

    ਮੈਨੂੰ ਲੱਗਦਾ ਹੈ ਕਿ ਅੱਜ ਮੌਸਮ ਖ਼ਰਾਬ ਹੁੰਦਾ ਜਾ ਰਿਹਾ ਹੈ

  2. BOption (b)

    ਮੈਂ ਅੱਜ ਥੋੜਾ ਮੌਸਮ ਦੇਅਧੀਨ ਮਹਿਸੂਸ ਕਰ ਰਿਹਾ ਹਾਂ

  3. COption (c)

    ਮੈਨੂੰ ਅੱਜ ਮੌਸਮ ਵਧੀਆ ਨਹੀਂ ਲੱਗ ਰਿਹਾ ਹੈ

  4. DOption (d)

    ਮੈਂ ਅੱਜ ਥੋੜਾ ਵਧੀਆ ਮਹਿਸੂਸ ਨਹੀਂ ਕਰ ਰਿਹਾ।

View answer & explanation

Correct answer

Answer: (a)A.

ਮੈਨੂੰ ਲੱਗਦਾ ਹੈ ਕਿ ਅੱਜ ਮੌਸਮ ਖ਼ਰਾਬ ਹੁੰਦਾ ਜਾ ਰਿਹਾ ਹੈ

Explanation not yet available.

Question 118

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਹੇਠਾਂ ਦਿੱਤੇ ਵਾਕ ਵਿੱਚੋਂ ਬਹੁਵਚਨ ਸ਼ਬਦ ਦੀ ਪਛਾਣ ਕਰੋ:

"ਉਹ ਮਹਿਲਾਂ ਵਿਚ ਰਹਿੰਦੇ ਹਨ।"

  1. AOption (a)

    ਰਹਿੰਦੇ

  2. BOption (b)

    ਉਹ

  3. COption (c)

    ਮਹਿਲਾਂ

  4. DOption (d)

    ਹਨ

View answer & explanation

Correct answer

Answer: (a)A.

ਰਹਿੰਦੇ

Explanation not yet available.

Question 119

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਸਹੀ ਸਮਾਨਾਰਥਕ ਜੋੜਾ ਚੁਣੋ

  1. AOption (a)

    ਸਹਿਣਸ਼ੀਲਤਾ / ਬਰਦਾਸ਼ਤ

  2. BOption (b)

    ਉਤਸ਼ਾਹ / ਥਕਾਵਟ

  3. COption (c)

    ਨਰਮੀ / ਕਠੋਰਤਾ

  4. DOption (d)

    ਸੱਚਾਈ / ਝੂਠ

View answer & explanation

Correct answer

Answer: (a)A.

ਸਹਿਣਸ਼ੀਲਤਾ / ਬਰਦਾਸ਼ਤ

Explanation not yet available.

Question 120

Punjab Police Constable 2025• Paper II (ਪੰਜਾਬੀ ਭਾਸ਼ਾ ਦੇ ਹੁਨਰ)

ਅਕਲ ਸ਼ਬਦ ਦੇਸਮਾਨਾਰਥਕ ਸ਼ਬਦ ਦੱਸੋ। 

  1. AOption (a)

    ਮੂਰਖਤਾ/ਬੇਅਕਲੀ

  2. BOption (b)

    ਪੜ੍ਹਾਈ/ਲਿਖਾਈ

  3. COption (c)

    ਮੱਤ/ਸਿਆਣਪ

  4. DOption (d)

    ਚਲਾਕੀ/ਚੁਸਤੀ

View answer & explanation

Correct answer

Answer: (a)A.

ਮੂਰਖਤਾ/ਬੇਅਕਲੀ

Explanation not yet available.