ਹੇਠਾਂ ਦਿੱਤੀ ਵਾਕ ਨੂੰ ਸਹੀ ਬਣਾਉ
ਮੋਹਨ ਤੇ ਸੋਹਣ ਤੇ ਸ਼ਾਮ ਸੈਰ ਨੂੰ ਗਏ ਹਨ।
- AOption (a)
ਮੋਹਨ ਤੇ ਸੋਹਣ ਅਤੇ ਸ਼ਾਮ ਵੀ ਸੈਰ ਨੂੰ ਗਏ ਹਨ।
- BOption (b)
ਮੋਹਨ, ਸੋਹਣ ਅਤੇ ਸ਼ਾਮ ਸੈਰ੍ਹ ਨੂੰ ਗਏ ਹਨ।
- COption (c)
ਮੋਹਨ,ਸੋਹਣ ਅਤੇ ਸ਼ਾਮ ਸੈਰ ਨੂੰ ਗਏ ਹਨ।
- DOption (d)
ਮੋਹਨ ਅਤੇ ਸੋਹਣ, ਸ਼ਾਮ ਵੀ ਸੈਰ ਨੂੰ ਗਏ ਹਨ।
View answer & explanationHide answer & explanation
Correct answer
ਮੋਹਨ ਤੇ ਸੋਹਣ ਅਤੇ ਸ਼ਾਮ ਵੀ ਸੈਰ ਨੂੰ ਗਏ ਹਨ।