ਪੰਜਾਬੀ ਕੈਲੰਡਰ ਅਨੁਸਾਰ ਪਹਿਲਾ ਮਹੀਨਾ ਕਿਹੜਾ ਹੈ?
- AOption (a)
ਵਿਸਾਖ
- BOption (b)
ਮਾਘ
- COption (c)
ਹਾੜ
- DOption (d)
ਚੇਤ
View answer & explanationHide answer & explanation
Correct answer
ਵਿਸਾਖ
Find real questions from previous competitive exam papers with answers and solutions.
Leave the keyword blank to browse saved questions for your selected exam, newest papers first. Add a keyword, year or topic to narrow the results.
Browse complete papersਪੰਜਾਬੀ ਕੈਲੰਡਰ ਅਨੁਸਾਰ ਪਹਿਲਾ ਮਹੀਨਾ ਕਿਹੜਾ ਹੈ?
ਵਿਸਾਖ
ਮਾਘ
ਹਾੜ
ਚੇਤ
Correct answer
ਵਿਸਾਖ
"ਦਸੰਬਰ" ਦਾ ਸ਼ੁੱਧ ਪੰਜਾਬੀ ਨਾਮ ਹੈ:
ਪੋਹ
ਫੱਗਣ
ਮਾਘ
ਮੱਘਰ
Correct answer
ਪੋਹ
ਪੈਰ੍ਹਾ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦਾ ਉੱਤਰ ਦਿਓ।
ਕਲਾਸ ਲਾਇਬ੍ਰੇਰੀਆਂ ਕਿਸੇ ਸੰਸਥਾ, ਸੰਪਰਦਾ ਜਾਂ ਕਿਸੇ ਜਮਾਤ ਦੀ ਮਲਕੀਅਤ ਹੁੰਦੀਆਂ ਹਨ। ਜਦੋਂਕਿ ਜਨਤਕ ਲਾਇਬ੍ਰੇਰੀਆਂ ਸੰਸਥਾਗਤ ਜਾਂ ਰਾਜਕੀ ਹਨ। ਕੋਈ ਵੀ ਇਹਨਾਂ ਦੀ ਵਰਤੋਂ ਕਰ ਸਕਦਾ ਹੈ।
ਸਾਡੇ ਦੇਸ਼ ਵਿੱਚ ਲਾਇਬ੍ਰੇਰੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪ੍ਰਾਚੀਨ ਕਾਲ ਵਿਚ ਰਾਜਾ ਜਨਕ, ਅਸ਼ੋਕ, ਚੰਦਰਗੁਪਤ, ਚਾਣਕਯ, ਯੁਧਿਸ਼ਠਿਰ ਆਦਿ ਦੀਆਂ ਨਿੱਜੀ ਲਾਇਬ੍ਰੇਰੀਆਂ ਦਾ ਵਰਣਨ ਮਿਲਦਾ ਹੈ। ਮੁਗਲ ਕਾਲ ਵਿੱਚ ਵੀ ਲਾਇਬ੍ਰੇਰੀਆਂ ਦਾ ਬੋਲਬਾਲਾ ਰਿਹਾ ਹੈ। ਦਾਰਾ ਸ਼ੀਕੋਹ ਦੁਆਰਾ ਬਣਾਈ ਗਈ ਇੱਕ ਲਾਇਬ੍ਰੇਰੀ ਕਸ਼ਮੀਰੀ ਗੇਟ ਵਿਖੇ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੀ ਲਾਇਬ੍ਰੇਰੀ ਅੱਜ ਵੀ ਤਿਨਮੂਰਤੀ ਭਵਨ ਵਿਖੇ ‘ਨਹਿਰੂ ਮਿਊਜ਼ੀਅਮ’ ਹੈ। ਇਸੇ ਤਰ੍ਹਾਂ ਨਾਲੰਦਾ ਯੂਨੀਵਰਸਿਟੀ ਦੀ ਲਾਇਬ੍ਰੇਰੀ, ਨਾਗਾਰਜੁਨੀ ਕੋਂਡਾ ਦੀ ਜੈਨ ਲਾਇਬ੍ਰੇਰੀ ਅਤੇ ਬਨਾਰਸ ਦੇਮੰਦਰਾਂ ਦੀਆਂ ਵਿਸ਼ਾਲ ਲਾਇਬ੍ਰੇਰੀਆਂ ਵਿਸ਼ਵ ਪ੍ਰਸਿੱਧ ਹਨ। ਮੌਜੂਦਾ ਸਮੇਂ ਵਿੱਚ ਦਿੱਲੀ ਪਬਲਿਕ ਲਾਇਬ੍ਰੇਰੀ, ਨਗਰੀ ਪ੍ਰਚਾਰਨੀ ਸਭਾ ਲਾਇਬ੍ਰੇਰੀ ਅਤੇ ਯੂਨੀਵਰਸਿਟੀ ਲਾਇਬ੍ਰੇਰੀਆਂ ਆਦਿ ਜਨਤਕ ਲਾਇਬ੍ਰੇਰੀਆਂ ਦੀਆਂ ਉਦਾਹਰਣਾਂ ਹਨ।
ਪ੍ਰਾਚੀਨ ਕਾਲ ਵਿੱਚ ਰਾਜਿਆਂ ਦੀਆਂ ਕਿਹੜੀਆਂ ਲਾਇਬ੍ਰੇਰੀਆਂ ਦਾ ਵਰਨਣ ਮਿਲਦਾ ਹੈ ?
ਪੁਰਾਣੀਆਂ
ਜਨਤਕ
ਨਵੀਆਂ
ਨਿੱਜੀ

ਕਲਾਸ ਲਾਇਬ੍ਰੇਰੀਆਂ ਕਿਸ ਦੀ ਮਲਕੀਅਤ ਹੁੰਦੀਆਂ ਹਨ ?
ਲੇਖਕਾਂ
ਇਤਿਹਾਸ
ਪਾਠਕਾਂ
ਜਮਾਤ, ਸੰਸਥਾ

ਪੰਡਿਤ ਜਵਾਹਰ ਲਾਲ ਨਹਿਰੂ ਦੀ ਲਾਇਬ੍ਰੇਰੀ ਕਿੱਥੇ ਮੌਜੂਦ ਹੈ ?
ਅੰਮ੍ਰਿਤਸਰ
ਨਹਿਰੂ ਮਿਊਜ਼ੀਅਮ
ਗੁਰਦਾਸਪੁਰ
ਜਪਾਨ
Correct answer
ਅੰਮ੍ਰਿਤਸਰ
Which shortcut key opens the Editor Task Pane to check spelling and grammar in MS Word 2019?
Ctrl + Shift + S
Shift + F7
F7
Ctrl + S
Correct answer
Ctrl + Shift + S
Identify volatile memory among the following.
Floppy disk
Secondary memory
RAM
ROM
Correct answer
Floppy disk
Desktops, laptops, notebooks, ultrabooks, etc. come under the ______ generation of computers.
Second
Fifth
Third
Fourth
Correct answer
Second
_______ refers to the real-time exchange of text-based messages between users through the internet or a local network.
Internet messaging
Inter messaging
Intra messaging
Instant messaging
Correct answer
Internet messaging
If you save a presentation as a .pptx file, which of the following is correct in MS PowerPoint 2019?
It cannot be edited once saved.
It supports all MS PowerPoint features, including animations and transitions.
It can be viewed without limitations in any version of MS PowerPoint.
It will always open in slideshow mode.
Correct answer
It cannot be edited once saved.