ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ?
- ((a))
ਬਾਬਾ ਬੁੱਢਾ ਜੀ
- ((b))
ਭਾਈ ਗੁਰਦਾਸ ਜੀ
- ((c))
ਸਾਈਂ ਮੀਆਂ ਮੀਰ ਜੀ
- ((d))
ਬਾਬਾ ਮੋਹਨ ਜੀ
Show Answer
ਬਾਬਾ ਬੁੱਢਾ ਜੀ
150 questions · 150 minutes · with answers · free
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ?
ਬਾਬਾ ਬੁੱਢਾ ਜੀ
ਭਾਈ ਗੁਰਦਾਸ ਜੀ
ਸਾਈਂ ਮੀਆਂ ਮੀਰ ਜੀ
ਬਾਬਾ ਮੋਹਨ ਜੀ
ਬਾਬਾ ਬੁੱਢਾ ਜੀ
"ਸਿੱਖਾਂ ਦੇ ਰਾਜ ਦੀ ਵਿਥਿਆ” ਪੁਸਤਕ ਦਾ ਲੇਖਕ ਕੌਣ ਹੈ ?
ਲਾਲ ਸਿੰਘ ਕਮਲਾ ਅਕਾਲੀ
ਗਿਆਨੀ ਦਿੱਤ ਸਿੱਘ
ਸ਼ਰਧਾ ਰਾਮ ਫਿਲੌਰੀ
ਪ੍ਰਿੰ. ਤੇਜਾ ਸਿੰਘ
ਲਾਲ ਸਿੰਘ ਕਮਲਾ ਅਕਾਲੀ
ਗੁਰੂ ਅਮਰਦਾਸ ਜੀ ਨੇ "ਦੋਹਿਤਾ ਬਾਣੀ ਕਾ ਬੋਹਿਥਾ" ਦਾ ਵਰ ਕਿਸ ਨੂੰ ਦਿੱਤਾ ?
ਸ਼੍ਰੀ ਗੁਰੂ ਰਾਮਦਾਸ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਸ਼੍ਰੀ ਗੁਰੂ ਹਰਿ ਰਾਇ ਜੀ
ਸ਼੍ਰੀ ਗੁਰੂ ਰਾਮਦਾਸ ਜੀ
“ਤੀਆਂ ਦਾ ਤਿਉਹਾਰ” ਕਿਹੜੇ ਦੇਸੀ ਮਹੀਨੇ ਵਿਚ ਮਨਾਇਆ ਜਾਂਦਾ ਹੈ ?
ਸਾਉਣ
ਮੱਘਰ
ਚੇਤ
ਫੱਗਣ
ਸਾਉਣ
ਲੋਹੜੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿਚ ਆਉਂਦਾ ਹੈ ?
ਪੋਹ
ਮਾਘ
ਫੱਗਣ
ਚੇਤ
ਪੋਹ
ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ ਤਰਨ ਤਾਰਨ ਸ਼ਹਿਰ ਵਸਾਇਆ ?
ਸ਼੍ਰੀ ਗੁਰੂ ਅੰਗਦ ਦੇਵ ਜੀ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਰਾਮਦਾਸ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਅੰਗਦ ਦੇਵ ਜੀ
ਅੰਕ 37 ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
ਸ਼ੈਂਤੀ
ਸੈਤੀ
ਛੇਤੀ
ਸੈਂਤੀ
ਸ਼ੈਂਤੀ
ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਲੋਕ-ਨਾਚ ਨਹੀਂ ਹੈ ?
ਲੁੱਡੀ
ਧਮਾਲ
ਬਿਹੂ
ਸੰਮੀ
ਲੁੱਡੀ
ਬਾਬਾ ਰਾਮ ਸਿੰਘ ਕੂਕਾ ਦਾ ਜਨਮ ਕਿੱਥੇ ਹੋਇਆ ?
ਬਹਾਵਲਪੁਰ
ਭੈਣੀ ਰਾਈਆਂ
ਸਾਬੋ ਕੀ ਤਲਵੰਡੀ
ਗੁਜਰਾਂਵਾਲਾ
ਬਹਾਵਲਪੁਰ
"ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਆਹੁ ।।” ਇਸ ਪੰਕਤੀ ਵਿੱਚ 'ਭੰਡਿ' ਸ਼ਬਦ ਕਿਸ ਅਰਥ ਵਿਚ ਆਇਆ वै?
ਇਸਰਤੀ
ਚੰਗੇ ਭਾਗ
ਸੰਬੰਧ
ਸੰਤਾਨ
ਇਸਰਤੀ
"ਜਿਨੀ ਨਾਮੁ ਪਿਆਇਆ ਗਏ ਮਸਕਤਿ ਘਾਲਿ" ਇਸ ਪੰਕਤੀ ਵਿੱਚ 'ਘਾਲਿ' ਸ਼ਬਦ ਕਿਸ ਅਰਥ ਵਿਚ ਆਇਆ वै?
ਮਿਨਤ ਕਰਕੇ
ਸਫਲੀ ਕਰਕੇ
ਮੁਕਤੀ
ਬਾਹਰ ਘੱਲਕੇ
ਮਿਨਤ ਕਰਕੇ
ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ?
ਮਾਤਾ ਦਇਆ ਕੌਰ ਜੀ
ਬੀਬੀ ਅਮਰੋ ਜੀ
ਬੀਬੀ ਅਨੋਖੀ ਜੀ
ਮਾਤਾ ਖੀਵੀ ਜੀ
ਮਾਤਾ ਦਇਆ ਕੌਰ ਜੀ
ਸ਼੍ਰੀ ਗੁਰੂ ਰਾਮਦਾਸ ਜੀ ਦੇ ਮਾਪਿਆਂ ਨੇ ਆਪ ਜੀ ਦਾ ਨਾਂ ਕੀ ਰੱਖਿਆ ਸੀ ?
ਜੇਠਾ
ਹਰਦਾਸ
ਰਾਮਦਾਸ
ਪ੍ਰਿਥੀ
ਜੇਠਾ
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਹੈ ?
ਮਾਤਾ ਅਮਰੋ ਜੀ
ਮਾਤਾ ਭਾਨੀ ਜੀ
ਮਾਤਾ ਸੁਖਮਨੀ ਜੀ
ਮਾਤਾ ਖੀਵੀ ਜੀ
ਮਾਤਾ ਅਮਰੋ ਜੀ
ਹੇਠ ਲਿਖਿਆਂ ਵਿੱਚੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਕਿਹੜੀ ਹੈ ?
ਅਨੰਦੁ ਸਾਹਿਬ
ਜਪੁਜੀ ਸਾਹਿਬ
ਸੁਖਮਨੀ ਸਾਹਿਬ
ਆਸਾ ਦੀ ਵਾਰ
ਅਨੰਦੁ ਸਾਹਿਬ
“ਮੇਰਾ ਮਨ ਲੋਚੈ ਗੁਰ ਦਰਸਨ ਤਾਈ” ਇਸ ਪੰਕਤੀ ਵਿਚ 'ਲੋਚੈ' ਸ਼ਬਦ ਕਿਸ ਅਰਥ ਵਿਚ ਆਇਆ ਹੈ ?
ਡਰਦਾ ਹੈ
ਪਰਮਾਤਮਾ
ਤੇਹ
ਤਾਂਘਦਾ ਹੈ
ਡਰਦਾ ਹੈ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ 'ਗੁਰੂ ਕੇ ਮਹਿਲ' ਕਿਸ ਜ਼ਿਲ੍ਹੇ ਵਿੱਚ ਹੈ ?
ਅੰਮ੍ਰਿਤਸਰ
ਤਰਨਤਾਰਨ
ਕਰਤਾਰਪੁਰ
ਗੋਇੰਦਵਾਲ
ਅੰਮ੍ਰਿਤਸਰ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਹਨ ?
ਜਪੁਜੀ ਸਾਹਿਬ ਅਤੇ ਆਸਾ ਦੀ ਵਾਰ
ਜਾਪੁ ਸਾਹਿਬ ਅਤੇ ਚੰਡੀ ਦੀ ਵਾਰ
ਆਸਾ ਦੀ ਵਾਰ ਅਤੇ ਸਿਧ ਗੋਸ਼ਟ
ਪੱਟੀ ਅਤੇ ਅਨੰਦੁ ਸਾਹਿਬ
ਜਪੁਜੀ ਸਾਹਿਬ ਅਤੇ ਆਸਾ ਦੀ ਵਾਰ
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 'ਯਾਤਰਾਵਾਂ ਤੋਂ ਬਾਅਦ ਕਰਤਾਰਪੁਰ ਵਿਖੇ ਰਹਿੰਦਿਆਂ ਕੀ ਕਰਕੇ ਕਿਰਤ ਕਰਨ ਦਾ ਰਾਹ ਦੱਸਿਆ ?
ਵਪਾਰ ਕਰਕੇ
ਪ੍ਰਵਚਨ ਕਰਕੇ
ਖੇਤੀ ਬਾੜੀ ਕਰਕੇ
ਉਪਰੋਕਤ ਸਾਰੇ
ਵਪਾਰ ਕਰਕੇ
"ਓਰੜ ਆਏ ਸੁਰਮੇ ਸਿਰਦਾਰ ਰਣਿਆਰੇ" ਇਸ ਪੰਕਤੀ ਵਿੱਚ 'ਰਣਿਆਰੇ' ਸ਼ਬਦ ਕਿਸ ਅਰਥ ਵਿਚ ਆਇਆ ਹੈ ?
ਰਣ ਵਿੱਚੋਂ ਭੱਜਣ ਵਾਲੇ
ਰਣ ਵਿੱਚ ਮਰੇ ਹੋਏ
ਰਣ ਵਿੱਚ ਨਗਾਰਾ ਵਜਾਉਣ ਵਾਲੇ
ਰਣ ਵਿੱਚ ਜੂਝਣ ਵਾਲੇ
ਰਣ ਵਿੱਚੋਂ ਭੱਜਣ ਵਾਲੇ
'ਉਜੱਡ' ਸ਼ਬਦ ਦਾ ਸਮਾਨਰਥਕ ਸ਼ਬਦ ਦੱਸੋ -
ਅੱਖੜ
ਉੱਘਾ
ਫ਼ਿਕਰਮੰਦ
ਨਿਰਾਸ
ਅੱਖੜ
'ਖ਼ਰੀਦਣਾ' ਸ਼ਬਦ ਦਾ ਵਿਰੋਧਾਰਥਕ ਸ਼ਬਦ ਦੱਸੋ -
ਚੁਕਣਾ
ਵੇਚਣਾ
ਲੱਭਣਾ
ਉਪਰੋਕਤ ਵਿੱਚੋਂ ਕੋਈ ਨਹੀਂ
ਚੁਕਣਾ
'ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ' ਮੁਹਾਵਰੇ ਦਾ ਕੀ ਅਰਥ ਹੈ ?
ਭੰਬਕੜ ਹੋਣਾ
ਸ਼ਰਮਸਾਰ ਹੋਣਾ
ਚਲਾਕ ਹੋਣਾ
ਹਰ ਪਰਿਸਥਿਤੀ ਵਿੱਚ ਚੰਗਾ ਹੋਣਾ
ਭੰਬਕੜ ਹੋਣਾ
'ਗਲ ਪਿਆ ਢੋਲ ਵਜਾਉਣਾ' ਮੁਹਾਵਰੇ ਦਾ ਕੀ ਅਰਥ ਹੈ ?
ਝਗੜਨਾ
ਖਿਲਾਰਾ ਪਾਉਣਾ
ਕੰਮ ਲਮਕਾਉਣਾ
ਮਜਬੂਰੀ ਵੱਸ ਕੰਮ ਕਰਨਾ
ਝਗੜਨਾ
'ਆਟਾ ਗੁੜ੍ਹਦੀਏ ਹਿਲਦੀ ਕਿਉਂ ਏਂ ?' ਇਸ ਅਖਾਣ ਦਾ ਅਰਥ ਦੱਸੋ -
ਜਦੋਂ ਕੋਈ ਐਂਵੇ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇ
ਆਪਣੀਆਂ ਕਮਜ਼ੋਰੀਆਂ ਵੱਲ ਧਿਆਨ ਨਾ ਦੇਵੇ ਪਰ ਦੂਜਿਆਂ ਨੂੰ ਸਿੱਖਿਆ ਦੇਵੇ
ਆਟਾ ਗੁੰਨ੍ਹਣਾ ਨਾ ਆਉਂਦਾ ਹੋਵੇ
ਜਦੋਂ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਅਤੇ ਪਿੱਛੋਂ ਛਲਾਵੇ ਦਾ ਗਿਆਨ ਹੋਵੇ
ਜਦੋਂ ਕੋਈ ਐਂਵੇ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇ
“ਚੋਟ ਪਈ ਦਮਾਮੇ ਦਲਾਂ ਮੁਕਾਬਲਾ" ਇਸ ਪੰਕਤੀ ਵਿੱਚ 'ਦਮਾਮੇ' ਸ਼ਬਦ ਦਾ ਕੀ ਅਰਥ ਹੈ ?
ਸ਼ੇਰਨੀ
ਗੁਰਦੇ
ਨਗਾਰੇ
ਬੋਦੀ ਵਾਲਾ ਤਾਰਾ
ਸ਼ੇਰਨੀ
ਪ੍ਰਯੋਗ ਦੇ ਆਧਾਰ 'ਤੇ ਪੰਜਾਬੀ ਸ਼ਬਦ-ਸ਼੍ਰੇਣੀਆਂ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ -
ਨਾਂਵ, ਪੜਨਾਂਵ, ਵਿਸ਼ੇਸ਼ਣ, ਵਿਸਮਕ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ
ਅਖਾਣ, ਮੁਹਾਵਰੇ, ਲੋਕ-ਬੋਲੀਆਂ, ਟੱਪੇ, ਢੋਲਾ, ਮਾਹੀਆ
ਉਪਰੋਕਤ ਸਾਰੇ
ਉਪਰੋਕਤ ਕੋਈ ਨਹੀਂ
ਨਾਂਵ, ਪੜਨਾਂਵ, ਵਿਸ਼ੇਸ਼ਣ, ਵਿਸਮਕ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ
ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕੀ ਆਖਦੇ ਹਨ ?
ਵਿਸ਼ੇਸ਼ਣ
ਸਥਾਨਵਾਚਕ
ਕਿਰਿਆ
ਕਿਰਿਆ-ਵਿਸ਼ੇਸ਼ਣ
ਵਿਸ਼ੇਸ਼ਣ
'ਸਹਿ' ਅਗੇਤਰ ਨਾਲ ਬਣਿਆ ਕਿਹੜਾ ਸ਼ਬਦ ਸਹੀ ਹੈ ?
ਸਹਿਕਾਰੀ
ਸਹਿਗਾਣ
ਉਪਰੋਕਤ ਦੋਵੇਂ
ਉਪਰੋਕਤ ਕੋਈ ਨਹੀਂ
ਸਹਿਕਾਰੀ
'ਵਟ' ਪਿਛੇਤਰ ਨਾਲ ਬਣਿਆ ਕਿਹੜਾ ਸ਼ਬਦ ਸਹੀ ਹੈ ?
ਗਿਰਾਵਹਟ
ਗਿਰਾਵਟ
ਗਿਰਵਾਟ
ਗਿਰਾਹਟ
ਗਿਰਾਵਹਟ
'ਬਾਲ' ਸ਼ਬਦ ਦਾ ਇਸਤਰੀ-ਲਿੰਗ ਕੀ ਹੋਵੇਗਾ?
ਬਾਲੀ
ਬਾਲਾ
ਬਾਲੜੀ
ਬਾਲਣੀ
ਬਾਲੀ
'ਚਿੱਟਾ ਘੋੜਾ ਦੌੜਦਾ ਹੈ' ਇਸ ਵਾਕ ਦਾ ਬਹੁ-ਵਚਨ ਵਾਕ ਕੀ ਹੋਵੇਗਾ?
ਚਿੱਟੇ ਘੋੜੇ ਦੌੜਦਾ ਹੈ
ਚਿੱਟਾ ਘੋੜੇ ਦੌੜਦੇ ਹਨ
ਚਿੱਟੇ ਘੋੜਾ ਦੌੜ ਪਿਆ
ਚਿੱਟੇ ਘੋੜੇ ਦੌੜਦੇ ਹਨ
ਚਿੱਟੇ ਘੋੜੇ ਦੌੜਦਾ ਹੈ
'ਜੋਗਣ' ਸ਼ਬਦ ਦਾ ਪੁਲਿੰਗ ਬਦਲਿਆਂ ਕਿਹੜਾ ਸ਼ਬਦ ਬਣੇਗਾ ?
ਜੋਗ
ਜੋਗੀ
ਜੋਗਣੀ
ਉਪਰੋਕਤ ਸਾਰੇ
ਜੋਗ
'ਉੱਠ ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ' ਇਸ ਅਖਾਣ ਦਾ ਅਰਥ ਸਮਝਾਓ -
ਜਦੋਂ ਕੋਈ ਦੋਸ਼ੀ ਹੁੰਦਾ ਹੋਇਆ ਵੀ ਆਕੜੇ
ਜਦੋਂ ਕੋਈ ਆਪ ਕੰਮ ਨਾ ਕਰ ਸਕਦਾ ਹੋਵੇ ਅਤੇ ਦੋਸ਼ੀ ਦੂਜਿਆਂ ਨੂੰ ਠਹਿਰਾਵੇ
ਜਦੋਂ ਕੋਈ ਬੰਦਾ ਕਿਸੇ ਦੂਜੇ ਨਾਲ ਉਸਦੇ ਸਕਿਆਂ ਨਾਲੋਂ ਵੱਧ ਪਿਆਰ ਦਾ ਪਖੰਡ ਕਰੇ
ਜਦੋਂ ਕਿਸੇ ਮੂਰਖ ਦੀ ਮੂਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ
ਜਦੋਂ ਕੋਈ ਦੋਸ਼ੀ ਹੁੰਦਾ ਹੋਇਆ ਵੀ ਆਕੜੇ
ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸ਼ਰਾਮ ਚਿੰਨ੍ਹ ਨੂੰ ਅਲਪ ਵਿਰਾਮ-ਚਿੰਨ੍ਹ ਵੀ ਕਿਹਾ ਜਾਂਦਾ ਹੈ ?
ਕਾਮਾ
ਡੰਡੀ
ਵਿਸਮਕ ਚਿੰਨ੍ਹ
ਛੁੱਟ ਮਰੋੜੀ
ਕਾਮਾ
ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਜਿਉਂ ਦਾ ਤਿਉਂ ਲਿਖਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ ?
ਡੈਸ਼
ਪੁੱਠੇ ਕਾਮੇ
ਜੋੜਨੀ
ਦੁਬਿੰਦੀ ਡੈਸ਼
ਡੈਸ਼
ਖ਼ਿਤਾਬਾਂ ਅਤੇ ਡਿਗਰੀਆਂ ਆਦਿ ਦੇ ਨਾਂ ਸੰਖੇਪ ਵਿਚ ਲਿਖਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਂਦਾ ਹੈ
ਡੰਡੀ
ਛੁੱਟ ਮਰੋੜੀ
ਮੇਚਨੀ
ਬਿੰਦੀ
ਡੰਡੀ
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਦਰੁਸਤ ਹੈ ?
ਕਚੇਹਰੀ
ਕਚੈਹਰੀ
ਕਚਿਹਰੀ
ਕਚਹਿਰੀ
ਕਚੇਹਰੀ
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਨਹੀਂ ਹੈ ?
ਵੌਹਟੀ
ਗਹਿਣਾ
ਸੁਨਹਿਰੀ
ਸਹੁਰਾ
ਵੌਹਟੀ
ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਸ਼ੁੱਧ ਹੈ ?
ਬਚਾ ਤਮਾਸ਼ੇ ਵੇਖਦੇ ਹੈ ।
ਬਚੇ ਤਮਾਸ਼ਾ ਵੇਖਦਾ ਹਨ ।
ਬੱਚੇ ਤਮਾਸ਼ਾ ਵੇਖਦੇ ਹਨ ।
ਬੱਚੇ ਤਮਾਸ਼ੇ ਵੇਖਦਾ ਹੈ ।
ਬਚਾ ਤਮਾਸ਼ੇ ਵੇਖਦੇ ਹੈ ।
ਹੇਠ ਲਿਖਿਆਂ ਵਿੱਚੋਂ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾਅ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ?
ਪ੍ਰਸ਼ਨ ਚਿੰਨ੍ਹ
ਬਿੰਦ��-ਕਾਮਾ
ਦੁਬਿੰਦੀ
ਬਿੰਦੀ
ਪ੍ਰਸ਼ਨ ਚਿੰਨ੍ਹ
ਹੇਠ ਲਿਖਿਆਂ ਵਿੱਚੋਂ 'Catalogue' ਸ਼ਬਦ ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
ਪਾਤਰਤਾ
ਗ਼ਬਨ
ਸੂਚੀ-ਪੱਤਰ
ਹਦਾਇਤ
ਪਾਤਰਤਾ
ਹੇਠ ਲਿਖਿਆਂ ਵਿੱਚੋਂ 'Chronology' ਸ਼ਬਦ ਦਾ ਪੰਜਾਬੀ ਵਿਚ ਅਨੁਵਾਦ ਹੈ :
ਕਾਲਕ੍ਰਮ
ਆਵਰਤੀ
ਅਨੁਕ੍ਰਮ
ਅਗੇਤ
ਪਿਛੇਤ
ਕਾਲਕ੍ਰਮ
ਹੇਠ ਲਿਖਿਆਂ ਵਿੱਚੋਂ 'File' ਸ਼ਬਦ ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
ਲੇਖੇ ਦੀ ਮੱਦ
ਤਰਮੀਮ
ਅਖ਼ਤਿਆਰੀ
ਮਿਸਲ
ਲੇਖੇ ਦੀ ਮੱਦ
ਹੇਠ ਲਿਖਿਆਂ ਵਿੱਚੋਂ 'Abundance' ਸ਼ਬਦ ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
ਬਹੁਤਾਤ
ਵਿਵਰਨ
ਛਾਂਟੀ
ਨਾਮਜ਼ਦ
ਬਹੁਤਾਤ
ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿਚ ਮੁਲਤਾਨੀ ਉਪਭਾਸ਼ਾ ਨਹੀਂ ਬੋਲੀ ਜਾਂਦੀ ?
ਬਹਾਵਲਪੁਰ
ਝੰਗ
ਜਿਹਲਮ
ਡੇਰਾ ਗ਼ਾਜ਼ੀ ਖ਼ਾਂ
ਬਹਾਵਲਪੁਰ
ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਤ ਕਰਨ ਲਈ ਕਿਹੜੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ ?
ਮਲਵਈ
ਮਾਝੀ
ਦੁਆਬੀ
ਪੁਆਧੀ
ਮਲਵਈ
ਮਲਵਈ ਉਪਭਾਸ਼ਾ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿਚ ਬੋਲੀ ਜਾਂਦੀ ਹੈ ?
ਫ਼ਰੀਦਕੋਟ
ਰੋਪੜ
ਸ਼ਹੀਦ ਭਗਤ ਸਿੰਘ ਨਗਰ
ਤਰਨ ਤਾਰਨ
ਫ਼ਰੀਦਕੋਟ
ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿਚ ਦੁਆਬੀ ਉਪਭਾਸ਼ਾ ਨਹੀਂ ਬੋਲੀ ਜਾਂਦੀ ਹੈ ?
ਕਪੂਰਥਲਾ
ਹੁਸ਼ਿਆਰਪੁਰ
ਜਲੰਧਰ
ਮੋਗਾ
ਕਪੂਰਥਲਾ
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਹੈ ?
ਸੈਹਤ
ਸਿਹਤ
ਸੇਹਤ
ਸ਼ਿਹਤ
ਸੈਹਤ
Which year did Mohammad-Bin-Tughlaq take control of the Nagarkot fort ?
1325 AD
1337 AD
1314 AD
1315 AD
1325 AD
Who wrote the book 'Tuzuk-i-Babari'?
Abul Fazal
Babur
Darashikoh
Jahangir
Abul Fazal
Which city hosted the 2024 Paralympic Games ?
Cape town
Paris
Beijing
New Delhi
Cape town
In what height above the Chenab River is the Chenab Rail Bridge located?
250 meters
359 meters
300 meters
400 meters
250 meters
Where did the 10th International Day of Yoga in 2024 take place as the major event ?
Srinagar
Leh
Shimla
New Delhi
Srinagar
How is the magnitude of an earthquake determined ?
Richter Scale
Seismograph
Mercalli Scale
Igneous Scale
Richter Scale
Who is the meeting chair for the GST Council (Goods and Services Tax) ?
The President of India
The Governor of the RBI
The Prime Minister of India
The Union Finance Minister
The President of India
On June 12, 2024, who was appointed as the Chief Minister of Andhra Pradesh ?
N. Chandrababu Naidu
Y.S. Jagan Mohan Reddy
K. Chandrashekar Rao
Pawan Kalyan
N. Chandrababu Naidu
Which of the following was the 18th Mumbai International Film Festival (MIFF) opening film?
"The Journey of a Lifetime"
"Tales of the Heart"
"Billy and Molly, an Otter Love Story"
"Echoes of the Past"
"The Journey of a Lifetime"
What of the following best describes the International Space Station (ISS)?
A lunar base established by NASA
A collaborative spacecraft orbiting Earth, used for scientific research and international cooperation
A Mars rover developed by ESA
A space tourism station run by private companies
A lunar base established by NASA
When is the annual World Environment Day observed ?
January 1
April 22
June 5
September 21
January 1
On July 1, 2024, which law/laws was/were replaced by the new criminal laws ?
Constitution of India
IPC, CrPC and Indian Evidence Act
Consumer Protection Act
Right to Information Act
Constitution of India
In the Travel & Tourism Development Index 2024, released by the World Economic Forum(WEF), what is India's position?
39th
29th
49th
59th
39th
Which of the following day is observed as National Science Day each year?
28th February
1st March
2nd March
27th February
28th February
The Central Institute of Buddhist Studies is located at which of the following place
Leh
Kargil
Delhi
Mumbai
Leh
Which of the following conditions is brought on by a lack of Vitamin A ?
Night-blindness
Beri-Beri
Scurvy
Bone Pain
Night-blindness
When is Red Crescent and World Red Cross Day observed ?
May 7
May 9
May 8
May 10
May 7
Which planet is referred to as Earth's twin in our solar system ?
Venus
Mars
Sun
Jupiter
Venus
At which place the revolt of 1857 was started?
Delhi
Meerut
Bhopal
Gandhinagar
Delhi
On June 20, 2024, who amongst the below options became the first to fly into space on the Boeing Starliner's inaugural crewed mission ?
Neil Armstrong and Sunita Williams
Buzz Aldrin and Rakesh Sharma
Chris Hadfield and Kalpana Chawla
Sunita Williams and Butch Wilmore
Neil Armstrong and Sunita Williams
On June 26, 2024, who was re-elected as Speaker of the 18th Lok Sabha ?
Om Birla
Rahul Gandhi
K. Suresh
Kiren Rijiju.
Om Birla
Who is the captain of India's men's hockey team competing in the 2024 Summer Olympics in Paris ?
P.R. Sreejesh
Hardik Singh
Manpreet Singh
Harmanpreet Singh
P.R. Sreejesh
On June 25, 2024, who was named Leader of the Opposition (LoP) in the 18th Lok Sabha ?
Mallikarjun Kharge
Sonia Gandhi
Rahul Gandhi
K.C. Venugopal
Mallikarjun Kharge
What law has the Central Government passed to forbid the use of unfair strategies during open examinations?
Public Examination (Prevention of Cheating) Act, 2024
Public Examination (Prevention of Malpractices) Act, 2024
Public Examination (Prevention of Unfair Means) Act, 2024
Public Examination (Integrity and Fairness) Act, 2024
Public Examination (Prevention of Cheating) Act, 2024
In the T20 World Cup 2024 semi-final between India and England, who won ?
England
India
The match was abandoned
It ended in a tie
England
Where is the shrine of Baba Farid located?
Pakpattan
Dipalpur
Bahwalpur
Sheikhupura
Pakpattan
Which Sikh Guru is credited with standardizing the commonly used scripts in Punjab into Gurmukhi script?
Guru Nanak Dev
Guru Angad Dev
Guru Arjun Dev
Guru Amar Das
Guru Nanak Dev
Guru Granth Sahib contains the bani of how many bhagats and bhatts ?
11 bhagats and 15 bhatts
13 bhagtas and 14 bhatts
15 bhagtas and 11 bhatts
14 bhagtas and 13 bhatts
11 bhagats and 15 bhatts
Who among the following was the founder of Dal Khalsa ?
Nawab Kapur Singh
Baghel Singh
Jassa Singh Ahluwalia
Ala Singh
Nawab Kapur Singh
Lahore was occupied by Maharaja Ranjit Singh after defeating
Kanyhias
Nakkais
Bhangis
Ahluwalias
Kanyhias
Dulla Bhatti is the folk hero of Punjab. He rose in revolt against the revenue policy of
Jahangir
Akbar
Abdali
Shah Jahan
Jahangir
When was Punjab annexed by the British ?
31 March, 1846
29 March, 1849
29 March, 1846
29 March, 1848
31 March, 1846
Who among the following Punjabi women was among the leaders of the Suffragette movement in England in the early 20th century?
Amrita Shergill
Amrita Pritam
Sophia Duleep Singh
Rajkumari Amrit Kaur
Amrita Shergill
The first issue of Gadar paper was published in which language?
Punjabi
Hindi
Bengali
Urdu
Punjabi
Who among the following is the author of famous Punjabi novel Pinjar?
Waris Shah
Amrita Pritam
Sahir Ludhianvi
Mohan Singh
Waris Shah
Who among the following French soldier and adventurer was hired by Maharaja Ranjit Singh to train his army?
Jean-François Allard
Jean-Baptiste Ventura
Claude August Court
Paolo Di Avitabile
Jean-François Allard
Which of the following metal was not known to Harappans ?
Copper
Gold
Iron
Bronze
Copper
Fa-Hein came from which of the following country?
Persia
China
Egypt
Morocco
Persia
Aryabhata is famous for his expertise in
Mathematics
Economics
Medicine
Numismatics
Mathematics
Mahatma Budh was born in
Bodh Gaya
Lumbini
Kundagrama
Vaishali
Bodh Gaya
Who introduced the silver coin called Rupaya ?
Akbar
Sher Shah Suri
Muhammad Tughlaq
None of the above
Akbar
The land between Ravi and Chenab is known as
Chaj doab
Bari doab
Rachna doab
Bist Jalandhar doab
Chaj doab
If 15th of February 1789 is Friday, what will be the day of 15th of February 1790?
Monday
Tuesday
Saturday
Wednesday
Monday
Rohit birthday was on 16 January 1991 on Monday. When would he celebrated his birth day again on Monday?
1997
1999
2001
2002
1997
Complete the series 2, 12, 30, ......, 90, 132
48
56
63
72
48
Find the missing number
79,71,61, 53, 43, ?
49
35
41
37
49
Complete the series 2, 10, 45, 231, 1393,....
9195
7959
9759
9751
9195
What is the actual time if the reflected time is 3: 43?
3:17
7:17
8:17
8:43
3:17
If the third day of month is Monday, which of the following will be the 29th day of month?
Friday
Saturday
Sunday
Monday
Friday
In front of a mirror, a clock with just dot markings for 3, 6, 9 and 12 positions is kept upside down. A person interprets the time displaced in the clock's reflections as 12:30, but in reality, it will be
12 O'clock
12:30
6 O'clock
03:45
12 O'clock
How many minutes are left till six O' clock if it was 45 minutes past four O' clock fifty minutes ago ?
25
15
45
35
25
Which one of the following figures represents the relationship among Dog, Animal, Pets?





How many Educated people are employed ?

24
16
26
18
24
A clock that starts at midnight slow down by five minutes at the end of the first hour, ten minutes at the end of the second, fifteen minutes at the end of the third, and so fourth. After six hours, what time will this clock indicate?
6:00 am
5:30 am
6:30 am
5:15 am
6:00 am
Twenty litres of acid are included in an 80-liter combination of acid and water. How much water makes up the mixture?
74%
75%
76%
85%
74%
In the word ARITHMETIC, what percent of the letters are I's?
10%
20%
30%
40%
10%
10 years ago, a mother's age was 3 × 1/2 of her daughter's age and 10 years from now, the mother's age will be 2 × 1/4 times of her daughter. What will be the sum of the ages of mother and daughter at present?
110
120
130
100
110
How many people in the mentioned figure study only 2 subjects?

11
23
12
40
11
A value is less than eight but higher than three. Also, it is higher than six but less than ten. The number is
5
6
7
8
5
Directions for Q. No. 110-112 : The following questions are based on the data given below.
Choose the correct answer for them.
| Candidates appeared | 10500 |
|---|---|
| Passed in all the 5 subjects | 5685 |
| Passed in 3 subjects only | 1498 |
| Passed in 2 subjects only | 1250 |
| Passed in 1 subjects only | 835 |
| Failed in Punjabi only | 78 |
| Failed in Hindi only | 275 |
| Failed in French only | 149 |
| Failed in English only | 147 |
| Failed in German only | 221 |
How many candidates passed in at least four subjects?
6555
5685
1705
870
6555
How many candidates failed because of having failed in four or less subjects?
4815
4453
3618
2368
4815
How many candidates are failed in all subjects?
4815
3317
2867
362
4815
In the following question, four words have been given, out of which three are alike in some manner and the fourth one is different. Choose out the odd one.
Wheat
Paddy
Jowar
Mustard
Wheat
If diamond is called gold, gold is called steel, steel is called ruby and ruby is called emerald, which is the cheapest jewel ?
Diamond
Steel
Gold
Ruby
Diamond
Piyush is 10th from left and Gaurav is 15th from right. When Piyush and Gaurav exchange their positions, then Piyush becomes 15th from the left. What is the new position of Gaurav from right ?
18
20
19
11
18
In a row of children Kalpana is 9th from the left and Saneha is 13th from the right. When they exchange their positions, then Kalpana becomes 18th from the left. What is the new position of Saneha from the right end of the row?
22
25
27
29
22
The following question consists of two words each that have a certain relationship to each other.
Select the lettered pair that has the same relationship as the original pair of words.
Books: Printing Press:: Cloth:?
Tailor
Textile
Fibre
Mill
Tailor
'ਸ਼ਬਦਾਵਲੀ' ਸ਼ਬਦ ਵਿਚ ਪਿਛੇਤਰ ਹੈ:
ਵਲੀ
ਲੀ
ਦਾਵਲੀ
ਆਵਲੀ
ਵਲੀ
ਹੇਠ ਲਿਖਿਆਂ ਵਿੱਚੋਂ 'ਛੋਟਾ' ਦਾ ਸਮਾਨਾਰਥਕ ਸ਼ਬਦ ਹੈ:
ਸੰਝ
ਅਲਪ
ਕੁਸਮ
ਓੜਕ
ਸੰਝ
ਹੇਠ ਲਿਖਿਆਂ ਵਿੱਚੋਂ 'ਭਰਿਆ' ਦਾ ਵਿਰੋਧੀ ਸ਼ਬਦ ਹੈ:
ਵਿਰਲਾ
ਮੇਢੀ
ਊਣਾ
ਮੱਠਾ
ਵਿਰਲਾ
'ਪਾਣੀ' ਸ਼ਬਦ ਨਾਂਵ ਦੀ ਕਿਹੜੀ ਕਿਸਮ ਨਾਲ ਸਬੰਧਤ ਹੈ?
ਸਮੂਹਵਾਚਕ ਨਾਂਵ
ਭਾਵਵਾਚਕ ਨਾਂਵ
ਨਿੱਜਵਾਚਕ ਨਾਂਵ
ਪਦਾਰਥਵਾਚਕ ਨਾਂਵ
ਸਮੂਹਵਾਚਕ ਨਾਂਵ
ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
ਪੰਜ
ਛੇ
ਸੱਤ
ਅੱਠ
ਪੰਜ
ਜਦੋਂ ਕਿਸੇ ਕਿਰਿਆ ਦਾ ਰੂਪ ਇਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਜੋਗ ਤੋਂ ਬਣੇ ਤਾਂ ਉਸ ਨੂੰ ਕੀ ਕਹਿੰਦੇ ਹਨ?
ਪ੍ਰੇਰਨਾਰਥਕ ਕਿਰਿਆ
ਦੂਹਰੀ ਪ੍ਰੇਰਨਾਰਥਕ ਕਿਰਿਆ
ਸੰਜੁਗਤ ਕਿਰਿਆ
ਸਕਰਮਕ ਕਿਰਿਆ
ਪ੍ਰੇਰਨਾਰਥਕ ਕਿਰਿਆ
'ਲਾਂਘਾ ਲੰਘਣਾ' ਮੁਹਾਵਰੇ ਦਾ ਅਰਥ ਹੈ:-
ਗੁਜ਼ਾਰਾ ਹੋਣਾ
ਘਬਰਾਉਣਾ
ਰਵਾਨਾ ਹੋਣਾ
ਅਜਾਈਂ ਜਾਣਾ
ਗੁਜ਼ਾਰਾ ਹੋਣਾ
ਟਾਟ ਦੀ ਜੁੱਲੀ... ਅਖਾਣ ਪੂਰਾ ਕਰੋ:
ਹੁੱਜਤਾਂ ਢੇਰ
ਰੇਸ਼ਮ ਦਾ ਬਖੀਆ
ਕੁੱਝ ਨਾ ਫੋਲ
ਬੋਰੇ ਕੁੱਦੇ
ਹੁੱਜਤਾਂ ਢੇਰ
'Germination' ਸ਼ਬਦ ਦਾ ਪੰਜਾਬੀ ਅਨੁਵਾਦ ਹੈ:
ਵਗਾਰ
ਜੜ੍ਹਤਾ
ਵਿਸਫੋਟਕ
ਅੰਕੁਰਨ
ਵਗਾਰ
'ਚਾਰ ਪੈਰਾਂ ਵਾਲੇ ਜਾਨਵਰ' ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?
ਚੁਪਾਇਆ
ਚੌਮੁਖੀਆ
ਚੁਪਾਸੜ
ਚੁਰਸਤਾ
ਚੁਪਾਇਆ
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਦਰੁਸਤ ਹੈ?
ਪੈਹਰ
ਪਹਿਰ
ਪੇਹਰ
ਪਿਹਰ
ਪੈਹਰ
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਨਹੀਂ ਹੈ?
ਵਿਹੜਾ
ਮਿਹਨਤ
ਸ਼ੈਹਰ
ਸਿਹਤ
ਵਿਹੜਾ
'ਨਿਆਸਰਾ' ਸ਼ਬਦ ਵਿਚ ਅਗੇਤਰ ਹੈ:
ਨਿਆ
ਨਿਅ
ਨਿ
ਨਿਆਸ
ਨਿਆ
______student should learn from the best expert she or he can find.
A
An
The
no article
A
A speech delivered without any preparation.
Debate
Declamation
Extempore
Symposium
Debate
Rashi said, "my mother is my best friend."
Rashi said that my mother is my best friend.
Rashi said that my mother was my best friend
Rashi said that her mother was her best friend.
Rashi thinks her mother to be best.
Rashi said that my mother is my best friend.
Choose the correct spellings from the following:
Floroscent
Fluorescent
Fluroscent
Flourescent
Floroscent
Beauty is only skin deep.
Beauty is only on the skin.
A person's character is more important than his appearance.
Only a person with a beautiful skin is beautiful.
Beauty is what matters.
Beauty is only on the skin.
Who broke this window?
By whom was this window broken ?
By whom this window was broken ?
By whom was this window been broken.
Whom was this window broken by ?
By whom was this window broken ?
Choose the correct sentence.
Time and tide wait for none.
The novelist and poet are dead.
The committee have issued their report.
He asked me whether either of the applicants was suitable.
Time and tide wait for none.
I have never been to Dubai. I _______ like to go there.
would
never
have
like
would
Choose the sentence in which adjective of number has been used:
He has lost all his wealth.
You have no sense.
I have enough sugar.
There are no pictures in this book.
He has lost all his wealth.
An antonym of gallant is______
fine
bold
coward
frolic
fine
What is antonym of adjourn?
Decide
Hasten
Postpone
Continue
Decide
Mario got______ the car and drove away.
in
into
on
within
in
In Microsoft Word, which keyboard shortcut combination is used to open the "Thesaurus" dialog box ?
Ctrl + T
Shift + F7
Ctrl+F5
Ctrl + Alt + S
Ctrl + T
Which is not an operating system?
Microsoft Windows
Unix
Mac OS
Explorer
Microsoft Windows
Every Web page has a unique address called:
ULL
UDC
URL
UML
ULL
In the e-mail address [email protected], "com" stands for?
commercial
common
community
component
commercial
In Microsoft Word, what is the exact maximum number of columns that can be inserted in a single table ?
50
65
100
None of the above
50
Which of the following is the shortcut key for spelling checking in PowerPoint?
F5
F7
F6
F3
F5
This is not a hardware component of computer :
CPU
Mother Board
HDD
Proxy Drive
CPU
Which one is not an input device of computer?
Scanner
Light Pen
Plotter
Joy Stick
Scanner
Timed interface, section switching, instant scoring, and question-by-question analytics — free.
Start Timed Attempt